ਕਸਬਾ ਦੋਰਾਂਗਲਾ ‘ਚ ਹੋਈ ਬੇਅਦਬੀ ਦੀ ਘਟਨਾ ਦੋਸ਼ੀ ਗ੍ਰਿਫਤਾਰ, ਢਿੱਲੀ ਕਾਰਵਾਈ ਕਰਨ ਤੇ ਥਾਣਾ ਪ੍ਰਮੁੱਖ ਨੂੰ ਕੀਤਾ ਲਾਈਨ ਹਾਜ਼ਿਰ

ਰੋਸ਼ ਦੇ ਚਲਦੇ ਲੋਕਾਂ ਨੇ ਕਸਬਾ ਬੰਦ ਕਰ ਦਿੱਤਾ ਧਰਨਾ, ਲਗਾਏ ਪੁਲਿਸ ਤੇ ਢਿੱਲੀ ਕਾਰਵਾਈ ਕਰਨ ਦੇ ਦੋਸ਼ ਮਾਨਸਿਕ ਤੌਰ ਤੇ ਬਿਮਾਰ ਦੱਸਿਆ ਜਾ ਰਿਹਾ ਦੋਸ਼ੀ, ਪਹਿਲਾ ਵੀ ਇਕ ਧਾਰਮਿਕ ਸਥਾਨ ਤੇ ਕਰ ਚੁੱਕਾ ਸੀ ਬੇਅਦਬੀ ਗੁਰਦਾਸਪੁਰ, 9 ਅਪ੍ਰੈਲ (ਮੰਨਣ ਸੈਣੀ)। ਸ਼ਨੀਵਾਰ ਨੂੰ ਕਸਬਾ ਦੋਰਾਂਗਲਾ ‘ਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਸਥਾਨਕ ਲੋਕਾਂ … Continue reading ਕਸਬਾ ਦੋਰਾਂਗਲਾ ‘ਚ ਹੋਈ ਬੇਅਦਬੀ ਦੀ ਘਟਨਾ ਦੋਸ਼ੀ ਗ੍ਰਿਫਤਾਰ, ਢਿੱਲੀ ਕਾਰਵਾਈ ਕਰਨ ਤੇ ਥਾਣਾ ਪ੍ਰਮੁੱਖ ਨੂੰ ਕੀਤਾ ਲਾਈਨ ਹਾਜ਼ਿਰ